ਸਿੱਖੀ ਸਰੂਪ ਵਾਲਾ ਪੰਜਾਬੀ ਨੌਜਵਾਨ ਆਸਟ੍ਰੇਲੀਆ ਕ੍ਰਿਕਟ ਟੀਮ ਚ ਸ਼ਾਮਲ

ਐਡੀਲੇਟ, 16 ਦਸੰਬਰ 2021-ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਹੋਈ ਵਰਲਡ ਕੱਪ (ਅੰਡਰ-19) ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਚੋਣ ਸਮੇਂ, ਭਾਰਤੀ ਮੂਲ ਦੇ ਨੌਜਵਾਨ ਪੰਜਾਬੀ ਖਿਡਾਰੀ ਹਰਕਿਰਤ ਸਿੰਘ ਬਾਜਵਾ ਨੂੰ ਉਸਦੀ ਚੰਗੀ ਖੇਡ ਕਾਰਨ, ਆਸਟ੍ਰੇਲੀਆਈ ਅੰਡਰ 19 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਟੀਮ ਹੁਣ ਅਲਗੇ ਮਹੀਨੇ ਵੈਸਟ-ਇੰਡੀਜ਼ ਵਿੱਚ ਹੋਣ ਵਾਲੇ … Continue reading ਸਿੱਖੀ ਸਰੂਪ ਵਾਲਾ ਪੰਜਾਬੀ ਨੌਜਵਾਨ ਆਸਟ੍ਰੇਲੀਆ ਕ੍ਰਿਕਟ ਟੀਮ ਚ ਸ਼ਾਮਲ